

ਡਰਬੀ ਦੇ ਸਿੱਖ ਕਾਰਕੁਨ ਗੁਰਪ੍ਰੀਤ ਸਿੰਘ ‘ਤੇ ਬਿਨਾਂ ਟ੍ਰਾਇਲ ਸੈਂਕਸ਼ਨ ਦੀ ਚਰਚਾ
ਕਾਨੂੰਨੀ ਰਾਜ ‘ਤੇ ਸਵਾਲ, ਡਰਬੀ ਕਾਨਫਰੰਸ ਵਿੱਚ ਤਿੱਖੀ ਪ੍ਰਤੀਕ੍ਰਿਆ ਡਰਬੀ - ਯੂਕੇ ਸਰਕਾਰ ਵੱਲੋਂ ਸਿੱਖ ਕਾਰਕੁਨ ਗੁਰਪ੍ਰੀਤ ਸਿੰਘ ਰੇਹਲ ‘ਤੇ ਲਗਾਈਆਂ ਗਈਆਂ ਕਾਊਂਟਰ-ਟੈਰਰਿਜ਼ਮ ਸੈਂਕਸ਼ਨਾਂ ਨੇ ਨਾ ਸਿਰਫ਼ ਬ੍ਰਿਟੇਨ ਦੀ ਸਿੱਖ ਡਾਇਸਪੋਰਾ, ਸਗੋਂ ਕਾਨੂੰਨੀ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਹਲਕਿਆਂ ਵਿੱਚ ਵੀ ਗੰਭੀਰ ਚਰਚਾ ਛੇੜ ਦਿੱਤੀ ਹੈ। ਗੁਰਦੁਆਰਾ ਸਿੰਘ ਸਭਾ ਡਰਬੀ ਸ਼ਹਿਰ ਵਿੱਚ ਹੋਈ ਇਕ ਵਿਸ਼ਾਲ ਪੰਥਕ ਕਾਨਫਰੰਸ ਵਿੱਚ ਦੇਸ਼ ਭਰ ਤੋਂ ਆਏ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ, ਕਾਨੂੰਨੀ ਮਾਹਿਰਾਂ ਅਤੇ ਸਮਾਜਿਕ ਕਾਰਕੁਨਾਂ ਨੇ ਇਸ ਫੈਸਲੇ ਨੂੰ “ਬਿਨਾਂ ਅਦਾਲਤੀ ਟ੍ਰਾਇਲ ਦਿੱਤੀ ਗਈ ਸਜ਼ਾ” ਕਰਾਰ ਦ

TimesofKhalistan
Jan 26


ਦੁਨੀਆ ਭਰ ‘ਚ ਸਿੱਖਾਂ ਨੇ ਭਾਰਤੀ ਦੂਤਾਵਾਸਾਂ ਬਾਹਰ 26 ਜਨਵਰੀ ਗਣਤੰਤਰ ਦਿਵਸ ਨੂੰ ‘ਕਾਲਾ ਦਿਨ’ ਵਜੋਂ ਕੀਤਾ ਜਬਰਦਸਤ ਰੋਸ ਪਰਦਰਸ਼ਨ
ਭਾਰਤੀ ਵਿਰੋਧੀ ਨਾਅਰਿਆਂ ਨਾਲ ਗੂੰਜਿਆ ਲੰਡਨ, ਕਨੇਡਾ, ਅਮਰੀਕਾ, ਨਿਊਜ਼ੀਲੈਂਡ ਸ਼ਹਿਰ ਲੰਡਨ - ਦੁਨੀਆ ਭਰ ਵਿੱਚ 26 ਜਨਵਰੀ ਭਾਰਤ ਆਪਣਾ ਗਣਤੰਤਰ ਦਿਵਸ ਮਨਾਉਂਦਾ ਹੈ, ਉੱਥੇ ਹੀ ਸਿੱਖਾਂ ਵੱਲੋਂ ਇਸ ਦਿਨ ਨੂੰ ‘ਕਾਲਾ ਦਿਨ’ ਕਰਾਰ ਦਿੰਦਿਆਂ ਭਾਰਤੀ ਦੂਤਾਵਾਸਾਂ ਦੇ ਬਾਹਰ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤੇ ਗਏ। ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਬ੍ਰਿਟੇਨ (ਲੰਡਨ), ਇਟਲੀ, ਜਰਮਨੀ ਸਮੇਤ ਯੂਰਪ ਦੇ ਕਈ ਦੇਸ਼ਾਂ ਵਿੱਚ ਸਿੱਖਾਂ, ਕਸ਼ਮੀਰੀਆਂ, ਨਾਗਾਂ, ਸਿੱਕਿਮ ਅਤੇ ਅਸਾਮ ਨਾਲ ਸਬੰਧਤ ਲੋਕਾਂ ਨੇ ਭਾਰਤੀ ਰਾਜ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਭਾਰਤੀ ਸੰਵਿਧਾਨ ਨੂੰ ਪੂਰੀ ਤਰ੍ਹਾਂ ਰੱਦ ਕਰਨ ਦਾ ਐਲਾਨ

TimesofKhalistan
Jan 26


26 ਜਨਵਰੀ ਭਾਰਤੀ ਗਣਤੰਤਰ ਦਿਵਸ ਨੂੰ “ਸਿੱਖ ਕਾਲਾ ਦਿਨ” ਵਜੋਂ ਮਨਾਉਣ- ਮਨਦੀਪ ਸਿੰਘ
/26-january-khalistan-flag

TimesofKhalistan
Jan 23












